¡Sorpréndeme!

ਬੱਚਿਆਂ ਦੀ ਲੜਾਈ ਨੇ ਲੜਵਾ ਦਿੱਤੇ ਮਾਪੇ, ਪੈ ਗਿਆ ਕੁੱਤ-ਕਲੇਸ਼,ਹੋ ਗਏ ਹੱਥੋਪਾਈ, ਚਾੜਤਾ ਕੁੱਟਾਪਾ |OneIndia Punjabi

2023-06-14 0 Dailymotion

ਬੱਚਿਆਂ ਦੀ ਮਾਮੂਲੀ ਲੜਾਈ ਉਸ ਸਮੇਂ ਖ਼ੂਨੀ ਲੜਾਈ ਬਣ ਗਈ ਜਦੋਂ ਇਕ ਬੱਚੇ ਦੇ ਪਿਤਾ ਨੇ ਵਡਿਆ ਦੂਸਰੇ ਬੱਚੇ ਦੇ ਪਿਤਾ ਦਾ ਕਿਰਪਾਨ ਨਾਲ ਹੱਥ ਮਾਮਲਾ ਜਿਲਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਦਾ ਹੈ, ਜਿੱਥੇ ਬਜ਼ਾਰ ਵਿੱਚ ਬੱਚਿਆਂ ਦੀ ਆਪਸ ਵਿੱਚ ਮਾਮੂਲੀ ਟਕਰਾਰ ਹੋ ਗਈ| ਜਿਸ ਤੋਂ ਬਾਅਦ ਬੱਚਿਆਂ ਵਲੋ ਆਪਣੇ ਆਪਣੇ ਪਿਤਾ ਨੂੰ ਫੋਨ ਕਰ ਦਿੱਤਾ, ਜਿਸ ਤੋਂ ਬਾਅਦ ਨਹਿੰਗ ਸਿੰਘ ਦੇ ਬਾਣੇ ਵਿੱਚ ਆਏ ਇਕ ਬੱਚੇ ਪਿਤਾ ਨੇ ਦੂਜੇ ਦੇ ਪਿਤਾ ਦਾ ਕਿਰਪਾਨ ਨਾਲ ਗੁੱਟ ਵੱਡ ਦਿੱਤਾ|
.
The children's fight made the parents fight, there was a danger fight, there were handcuffs, beatings.
.
.
.
#fatehgarhsahibnews #punjabnews #fatehgarhfight
~PR.182~